‘ਇੰਟਰ ਕਾਲਜ ਵਾਲੀਵਾਲ ਟੂਰਨਾਂਮੈਂਟ’
‘ਇੰਟਰ ਕਾਲਜ ਵਾਲੀਵਾਲ ਟੂਰਨਾਂਮੈਂਟ’
‘ਇੰਟਰ ਕਾਲਜ ਵਾਲੀਵਾਲ ਟੂਰਨਾਂਮੈਂਟ’
ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ ਦੇ ਸਪੋਰਟਸ ਕਲੱਬ ਵੱਲੋਂ ਮਿਤੀ 20-09-2024 ਨੂੰ ਵਾਲੀਵਾਲ ਟੂਰਨਾਂਮੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਕਾਲ ਕਾਲਜ ਆਫ ਆਰਟਸ ਐਂਡ ਸੋਸ਼ਲ ਸ਼ਾਇੰਸਜ਼ ਦੀ ਟੀਮ ਨੇ ਸ੍ਰ. ਗੁਰਤੇਜ ਸਿੰਘ (ਸਪੋਰਟਸ ਇੰਚਾਰਜ਼) ਦੀ ਅਗਵਾਈ ਹੇਠ ਸ਼ਿਰਕਤ ਕਰਦਿਆਂ ਡਾ. ਖੇਮ ਸਿੰਘ ਗਿੱਲ ਅਕਾਲ ਕਾਲਜ ਆਫ ਐਗਰੀਕਲਚਰ ਦੀ ਟੀਮ ਨੂੰ ਪਹਿਲੇ ਮੁਕਾਬਲੇ ਵਿਚ ਹਰਾਉਂਦਿਆਂ ਦੂਸਰੇ ਰਾਉਂਡ ਵਿਚ ਪ੍ਰਵੇਸ਼ ਕੀਤਾ। ਹਾਲਾਂਕਿ ਦੂਸਰੇ ਰਾਉਂਡ ਵਿਚ ਟੀਮ ਅਕਾਲ ਕਾਲਜ ਆਫ ਐਜੂਕੇਸ਼ਨ ਕੋਲੋਂ ਹਾਰ ਗਈ ਪਰ ਤੀਸਰੇ ਸਥਾਨ ਲਈ ਟੀਮ ਦਾ ਮੁਕਾਬਲਾ ਹੋਣਾ ਹਾਲੇ ਬਾਕੀ ਹੈ।